ਇੱਕ ਆਧੁਨਿਕ ਖੇਤੀਬਾੜੀ ਇਨਪੁਟ ਰਿਟੇਲਰ, ਜੋ ਇੱਕ ਡੱਬੀਦਾਰ ਕਮੀਜ਼ ਵਿੱਚ ਹੈ, ਇੱਕ ਸਮਾਰਟਫੋਨ ਨਾਲ ਆਪਣੀ ਦੁਕਾਨ ਵਿੱਚ ਖੜ੍ਹਾ ਹੈ। ਉਹ ਖੁਸ਼ ਨਜ਼ਰ ਆ ਰਿਹਾ ਹੈ।

ਭਾਰਤੀ ਖੇਤੀ-ਵਿਕਰੇਤਾਵਾਂ ਲਈ ਡਿਜ਼ਿਟਲ ਪਾਰਟਨਰ

ਸਾਰੇ ਖੇਤੀ-ਇਨਪੁਟ ਉਤਪਾਦਾਂ ਨੂੰ ਸ਼ੁੱਧ ਦਰਾਂ 'ਤੇ ਬ੍ਰੈਡਸ ਤੋਂ ਸਿੱਧਾ ਪ੍ਰਾਪਤ ਕਰੋ।

ਪਲਾਂਟਿਕਸ ਪਾਰਟਨਰ ਬਣੋ!

ਵਧੇਰੇ ਜਾਣਕਾਰੀ ਲਈ [&s:ਸਾਨੂੰ ਸੰਪਰਕ ਕਰੋ] ਜਾਂ ਕਾਲ ਕਰੋ

96300 09201
ਇੱਕ ਖੇਤੀ-ਇਨਪੁਟ ਡੀਲਰ ਨੇ ਆਪਣਾ ਮੋਬਾਈਲ ਫੜਿਆ ਹੋਇਆ ਹੈ ਅਤੇ ਆਪਣੇ ਕਾਊਂਟਰ 'ਤੇ ਮੁਸਕਰਾਉਂਦੇ ਹੋਏ ਆਸਰੇ ਨਾਲ ਝੁਕਿਆ ਖੜ੍ਹਾ ਹੈ। ਉਸ ਦੇ ਹੱਥ ਵਿੱਚ ਇੱਕ ਫੋਨ ਹੈ। ਉਸ ਦੇ ਸੱਜੇ ਪਾਸੇ, ਦੋ ਐਪ ਸਕ੍ਰੀਨਾਂ ਹਨ। ਉਸ ਦੇ ਹੇਠਾਂ ਪਲਾਂਟਿਕਸ ਪਾਰਟਨਰ ਦਾ ਲੋਗੋ ਅਤੇ ਇੱਕ ਨਾਅਰਾ ਹੈ ਜਿਸ ਵਿੱਚ ਲਿਖਿਆ ਹੈ: ਭਾਰਤ ਵਿੱਚ ਖੇਤੀ ਬਾੜੀ ਵਿਕਰੇਤਾਵਾਂ ਲਈ ਵਨ ਸਟੋਪ ਸੋਲੂਸ਼ਨ।

ਤੁਹਾਨੂੰ ਸਾਡੇ ਕੋਲੋਂ ਕੀ ਮਿਲਦਾ ਹੈ...

ਉਤਪਾਦਾਂ ਦੀ ਇੱਕ ਵਿਆਪਕ ਲੜੀ ਤੱਕ ਪਹੁੰਚ

 • 40+ ਬ੍ਰੈਡਸ ਤੋਂ 500 ਤੋਂ ਵਧੇਰੇ ਖੇਤੀਬਾੜੀ ਉਤਪਾਦ
 • ਬੀਜ, ਕੀਟਨਾਸ਼ਕ, ਸੂਖਮ ਪੋਸ਼ਕ ਤੱਤ ਅਤੇ ਖੇਤੀਬਾੜੀ ਦੇ ਸਾਜ਼ੋ-ਸਾਮਾਨ

ਪਾਰਦਰਸ਼ੀ ਕੀਮਤ

 • ਸਾਰੀਆਂ ਅਸਲ ਲੈਂਡਿੰਗ ਦਰਾਂ ਜਾਣੋ!
 • ਆਪਣੀਆਂ ਸਕੀਮਾਂ ਨੂੰ ਤੁਰੰਤ ਲਾਗੂ ਹੁੰਦੇ ਹੋਏ ਦੇਖੋ!

ਆਸਾਨ ਭੁਗਤਾਨ ਅਤੇ ਕਾਰੋਬਾਰੀ ਪ੍ਰਬੰਧਨ

 • ਕ੍ਰੈਡਿਟ ਲਾਈਨ ਦਾ ਆਸਾਨੀ ਨਾਲ ਲਾਭ ਉਠਾ ਸਕਦੇ ਹੋ
 • ਔਨਲਾਈਨ ਅਤੇ ਔਫਲਾਈਨ ਭੁਗਤਾਨ

ਡਿਮਾਂਡ ਜਨਰੇਸ਼ਨ

 • ਕਿਸਾਨਾਂ ਦੇ ਆਰਡਰ ਐਪ ਰਾਹੀਂ ਪ੍ਰਾਪਤ ਕਰੋ।
 • ਪਲਾਂਟਿਕਸ ਨੈੱਟਵਰਕ ਦਾ ਹਿੱਸਾ ਬਣੋ!
ਇੱਕ ਖੇਤੀ-ਇਨਪੁਟ ਡੀਲਰ ਨੇ ਆਪਣਾ ਮੋਬਾਈਲ ਫੜਿਆ ਹੈ ਅਤੇ ਮੁਸਕਰਾਉਂਦੇ ਹੋਏ ਆਪਣੇ ਕਾਊਂਟਰ 'ਤੇ ਆਸਰਾ ਲੈ ਕੇ ਖੜ੍ਹਾ ਹੈ। ਪਿਛੇ, ਵੱਖ-ਵੱਖ ਖੇਤੀਬਾੜੀ ਉਤਪਾਦਾਂ ਦੀ ਇੱਕ ਪੂਰੀ ਸ਼ੈਲਫ ਹੈ।

ਪਲਾਂਟਿਕਸ ਪਾਰਟਨਰ ਬਣੋ

ਹੁਣ ਤੋਂ, ਤੁਹਾਨੂੰ ਵਾਜਬ ਕੀਮਤਾਂ 'ਤੇ ਵਧੀਆ ਉਤਪਾਦ ਪ੍ਰਾਪਤ ਕਰਨ ਲਈ ਹਰ ਕੰਪਨੀ ਦੇ ਸਾਰੇ ਵਿਭਿੰਨ ਵਿਤਰਕਾਂ ਨੂੰ ਕਾਲ ਕਰਨ ਦੀ ਲੋੜ ਨਹੀਂ ਹੈ।


ਹੁਣੇ ਖੋਜ ਕਰੋ!

ਪਲਾਂਟਿਕਸ ਪਾਰਟਨਰ ਨਾਲ ਆਸਾਨ ਕਾਰੋਬਾਰ

ਇੱਕ ਵਰਚੁਅਲ ਦੁਕਾਨਦਾਰ ਨੇ ਆਪਣੇ ਹੱਥ ਵਿੱਚ ਇੱਕ ਵੱਡਾ ਮੈਗਨੀਫਾਇੰਗ ਗਲਾਸ ਫੜਿਆ ਹੋਇਆ ਹੈ, ਜੋ ਕਿ ਦੋ ਹੱਦੋਂ ਵੱਧ ਅਨੁਪਾਤ ਵਾਲੀਆਂ ਸਮਾਰਟਫੋਨ ਸਕ੍ਰੀਨਾਂ ਵੱਲ ਇਸ਼ਾਰਾ ਕਰਦਾ ਹੈ ਜੋ ਕਿ ਖੇਤੀਬਾੜੀ ਔਨਲਾਈਨ ਦੁਕਾਨ ਦੀਆਂ ਉਤਪਾਦ ਕਿਸਮ ਨੂੰ ਦਿਖਾਉਂਦਾ ਹੈ।

ਤੁਰੰਤ ਪਹੁੰਚ

 • ਸਕਿੰਟਾਂ ਵਿੱਚ ਸਭ ਕਿਸਮਾਂ ਦੇ ਖੇਤੀਬਾੜੀ ਉਤਪਾਦ ਲੱਭੋ!
 • ਬੱਸ ਆਪਣੇ ਉਤਪਾਦ ਨੂੰ ਬ੍ਰਾਂਡ, ਬਿਮਾਰੀ ਦਾ ਨਾਮ ਜਾਂ ਰਸਾਇਣ ਦੁਆਰਾ ਖੋਜੋ!
 • ਤੁਸੀਂ ਤੁਰੰਤ ਜਾਣੋਗੇ ਕਿ ਕੀ ਉਤਪਾਦ ਉਪਲਬਧ ਹੈ!
ਛੂਟ ਚਿੰਨ੍ਹ ਨਾਲ ਸਮਾਰਟਫੋਨ ਇੱਕ ਕਾਰਟ ਵਿੱਚ ਲਾਗੂ ਕੀਤੀ ਛੂਟ ਦੀ ਮਾਤਰਾ ਨੂੰ ਦਿਖਾਉਂਦਾ ਹੈ। ਇੱਕ ਵਰਚੁਅਲ ਦੁਕਾਨਦਾਰ ਇਸ ਦੇ ਨਾਲ ਖੜ੍ਹਾ ਹੈ। ਉਹ ਇਸ ਛੋਟ ਦੇ ਕਾਰਨ ਬਚਾਈ ਨਕਦੀ ਦਾ ਬੰਡਲ ਹਿਲਾਉਂਦਾ ਹੈ ਅਤੇ ਉਸ ਦੇ ਹੱਥ ਵਿੱਚ ਆਰਡਰ ਕੀਤੇ ਗਏ ਖੇਤੀਬਾੜੀ ਇਨਪੁੱਟ ਰਸਾਇਣ ਨੂੰ ਫੜੀ ਖੜ੍ਹਾ ਹੈ।

ਖੋਲ੍ਹੀ ਹੋਈ ਕੀਮਤ

 • ਸਿੱਧੇ ਬ੍ਰਾਂਡਾਂ ਤੋਂ ਥੋਕ ਲੈਣ 'ਤੇ ਛੂਟਾਂ ਅਤੇ ਸਕੀਮਾਂ ਪ੍ਰਾਪਤ ਕਰੋ!
 • ਆਪਣਾ ਆਰਡਰ ਦੇਣ ਤੋਂ ਪਹਿਲਾਂ ਆਖਰੀ ਕੀਮਤ ਬਾਰੇ ਜਾਣੋ।
 • ਹਰੇਕ ਉਤਪਾਦ ਦੀਆਂ ਆਖਰੀ ਅਸਲ ਲੈਂਡਿੰਗ ਦਰਾਂ ਦੇਖੋ!
ਇੱਕ ਆਰਡਰ ਕੀਤਾ ਪੈਕੇਜ ਇੱਕ ਖੁਸ਼ ਦੁਕਾਨਦਾਰ ਵੱਲ ਉੱਡ ਕੇ ਆ ਰਿਹਾ ਹੈ। ਉਸ ਦੇ ਨਾਲ ਇੱਕ ਸਮਾਰਟਫੋਨ ਭੁਗਤਾਨ ਦੇ ਕਈ ਵਿਕਲਪਾਂ ਨੂੰ ਦਿਖਾਉਂਦਾ ਹੈ ਜਿੱਥੋਂ ਕਿ UPI ਟ੍ਰਾਂਸਫਰ ਦੀ ਚੋਣ ਕੀਤੀ ਜਾਂਦੀ ਹੈ।

ਆਸਾਨ ਲੈਣ-ਦੇਣ

 • ਤੁਸੀਂ UPI ਨਾਲ ਐਪ ਵਿੱਚ ਸਿੱਧੇ ਤੌਰ 'ਤੇ ਸੁਰੱਖਿਅਤ ਅਤੇ ਤੇਜ਼ੀ ਨਾਲ ਭੁਗਤਾਨ ਕਰ ਸਕਦੇ ਹੋ।
 • ਕਿਸੇ ਕ੍ਰੈਡਿਟ ਲਾਈਨ ਦੀ ਬੇਨਤੀ ਕਰਨਾ ਅਤੇ ਬਾਅਦ ਵਿੱਚ ਭੁਗਤਾਨ ਕਰਨਾ ਵੀ ਬਹੁਤ ਆਸਾਨ ਹੈ!
 • ਆਪਣੇ ਸਾਰੇ ਚਲਾਨ ਅਤੇ ਸ਼ਿਪਿੰਗ ਦੇ ਵੇਰਵੇ ਇੱਕ ਨਜ਼ਰ 'ਤੇ ਦੇਖੋ।

ਅਸੀਂ ਤੁਹਾਡੇ ਲਈ ਕਿਸਾਨਾਂ ਦੇ ਆਰਡਰ ਕਿਵੇਂ ਲੈ ਕੇ ਆਉਂਦੇ ਹਾਂ?

#1

ਇੱਕ ਕਿਸਾਨ ਦਾ ਇੱਕ ਉਦਾਹਰਨ ਹੈ ਕਿ ਇੱਕ ਝੋਨੇ ਦੇ ਖੇਤ ਵਿੱਚ ਖੜ੍ਹਾ ਹੈ ਅਤੇ ਆਪਣੇ ਫੋਨ 'ਤੇ ਪਲਾਂਟਿਕਸ ਐਪ ਨਾਲ ਆਪਣੀਆਂ ਫਸਲਾਂ ਦੀ ਸਕੈਨਿੰਗ ਕਰ ਰਿਹਾ ਹੈ। ਪਲਾਂਟਿਕਸ ਉਸਨੂੰ ਇਸ ਸਮੱਸਿਆ ਨੂੰ ਨਿਯੰਤਰਿਤ ਕਰਨ ਲਈ ਇੱਕ ਉਤਪਾਦ ਦੀ ਸਿਫਾਰਸ਼ ਕਰਦਾ ਹੈ।

1.ਚਿੱਤਰ ਪਛਾਣ

ਕਿਸਾਨਾਂ ਲਈ ਪਲਾਂਟਿਕਸ ਐਪ - 2.5 ਕਰੋੜ ਡਾਊਨਲੋਡ - ਫਸਲੀ ਕੀੜਿਆਂ ਦੀ ਪਛਾਣ ਕਰਦੀ ਹੈ ਅਤੇ ਕੀੜਿਆਂ ਨੂੰ ਨਿਯੰਤਰਿਤ ਕਰਨ ਵਾਲੇ ਉਤਪਾਦਾਂ ਦੀ ਸਿਫਾਰਿਸ਼ ਕਰਦੀ ਹੈ।

#2

ਖੇਤੀਬਾੜੀ ਉਪਕਰਣ ਵਿਕਰੇਤਾ ਨੂੰ ਆਪਣੇ ਕਾਊਂਟਰ 'ਤੇ ਉਸਦੀ ਪਲਾਂਟਿਕਸ ਪਾਰਟਨਰ ਐਪ ਰਾਹੀਂ ਇੱਕ ਕਿਸਾਨ ਕੋਲੋਂ ਇੱਕ ਉਤਪਾਦ ਬਾਰੇ ਪੁੱਛਗਿੱਛ ਪ੍ਰਾਪਤ ਹੋਈ।

2.ਉਤਪਾਦ ਬੇਨਤੀ

ਕਿਸਾਨ ਆਪਣੀ ਸਮੱਸਿਆ ਦਾ ਹੱਲ ਪ੍ਰਾਪਤ ਕਰਨ ਲਈ ਨੇੜੇ ਦੀਆਂ ਦੁਕਾਨਾਂ ਤੋਂ ਐਪ ਰਾਹੀਂ ਉਤਪਾਦਾਂ ਦੀ ਬੇਨਤੀ ਕਰ ਸਕਦੇ ਹਨ।

#3

ਇੱਕ ਕਿਸਾਨ ਆਪਣੇ ਸਮਾਰਟਫੋਨ 'ਤੇ ਲੋਕੇਸ਼ਨ ਪੁਆਇੰਟ ਪ੍ਰਾਪਤ ਕਰਦਾ ਹੈ ਤਾਂ ਜੋ ਉਹ ਆਪਣੇ ਖੇਤਰ ਵਿੱਚ ਇੱਕ ਢੁਕਵੀਂ ਖੇਤੀ-ਦੁਕਾਨ ਲੱਭ ਸਕੇ।

3.ਵਪਾਰ ਮੇਲ ਖਾਂਦਾ ਹੈ

ਜੇ ਤੁਹਾਡੇ ਕੋਲ ਕੋਈ ਮੇਲ਼ ਖਾਂਦਾ ਉਤਪਾਦ ਹੈ, ਤਾਂ ਗ੍ਰਾਹਕ ਨੂੰ ਸਾਰੀ ਜ਼ਰੂਰੀ ਜਾਣਕਾਰੀ ਦੇ ਨਾਲ ਤੁਹਾਡੀ ਦੁਕਾਨ 'ਤੇ ਭੇਜਿਆ ਜਾਵੇਗਾ।

ਇੱਕ ਸੰਤੁਸ਼ਟ ਕਿਸਾਨ, ਖ਼ੁਸ਼ੀ-ਖ਼ੁਸ਼ੀ ਉਸਦੇ ਉਤਪਾਦ ਦੇ ਨਾਲ ਇਕ ਖੇਤੀ-ਦੁਕਾਨ ਛੱਡ ਕੇ ਜਾ ਰਿਹਾ ਹੈ। ਇੱਕ ਪ੍ਰਚੂਨ ਵਿਕਰੇਤਾ ਇੱਕ ਉਤਪਾਦ ਅਤੇ ਬਚੇ ਹੋਏ ਪੈਸਿਆਂ ਫੜੇ ਹਨ। ਪਿਛੇ, ਖੇਤੀਬਾੜੀ ਸਪਲਾਈ ਦੀ ਡਿਲੀਵਰੀ ਆ ਰਹੀ ਹੈ।

ਅਸੀਂ ਤੁਹਾਨੂੰ ਚੋਟੀ ਦੇ ਬ੍ਰੈਂਡਸ ਪ੍ਰਦਾਨ ਕਰਦੇ ਹਾਂ

ਚੂੜੀਦਾਰ ਵਿੱਚ ਇੱਕ ਮੁਸਕਰਾਉਂਦੀ ਹੋਈ ਔਰਤ ਝੋਨੇ ਦੇ ਖੇਤ ਦੇ ਸਾਹਮਣੇ ਖੜ੍ਹੀ ਹੈ ਜੋ ਕਿ ਦੂਰ ਤੱਕ ਫੈਲਾ ਹੋਇਆ ਹੈ। ਤਾੜ ਦੇ ਰੁੱਖ ਪਿਛੋਕੜ ਵਿੱਚ ਉੱਗੇ ਹੋਏ ਹਨ ਅਤੇ ਬੱਦਲਾਂ ਦੇ ਨਾਲ ਪਹਾੜੀ ਦ੍ਰਿਸ਼ ਦਿਖਾਈ ਦਿੰਦਾ ਹੈ ਜੋ ਪੂਰੇ ਅਸਮਾਨ ਵਿੱਚ ਫੈਲਿਆ ਹੋਇਆ ਹੈ।